11Apr
On: April 11, 2019 In: Depression, Disorder

ਵੱਧਦੀ ਉਮਰ ਦੇ ਨਾਲ-ਨਾਲ, ਤੁਸੀਂ ਘਟਨਾਵਾਂ, ਜਿਵੇਂ ਪ੍ਰਿਯਜਨਾਂ ਦੀ ਮੌਤ, ਵਿੱਤੀਅ ਜਾਂ ਚਿਕਤਸਾ ਸਮੱਸਿਆਵਾਂ, ਸੇਵਾਨਿਵਰਿਤ ਜਿਹੀ ਜੀਵਨ ਦੀਆਂ ਘਟਨਾਵਾਂ ਦੀ ਇੱਕ ਸ਼੍ਰੇਣੀ ਦਾ ਅਨੁਭਵ ਕਰਦੇ ਹੋ। ਕੁੱਝ ਤੁਹਾਨੂੰ ਖੁੱਸ਼ ਕਰਦੀ ਹੈ, ਅਤੇ ਕੁਝ ਤੋਂ ਤੁਸੀਂ ਤਨਾਅ ਮਹਿਸੂਸ ਕਰਦੇ ਹੋ। ਸਾਰੇ ਪ੍ਰਕਾਰ ਦੀਆਂ ਭਾਵਨਾਵਾਂ ਦਾ ਆਉਣਾ ਸਵਾਭਾਵਿਕ ਹੈ-ਅਸਹਜ, ਦੁਖੀ, ਇਕੱਲਾ ਜਾਂ ਤਨਾਅਗ੍ਰਸਤ। ਸਾਡੇ ਕੋਲ ਕਦੇ ਵੀ ਸਹਜ ਜੀਵਨ ਨਹੀਂ ਹੁੰਦਾ ਹੈ, ਜੀਵਨ ਵਿੱਚ ਉਤਾਰ-ਚੜਾਅ ਦੇ ਨਾਲ ਅਸੀਂ ਕੁਸ਼ੀ ਮਹਿਸੂਸ ਕਰਦੇ ਹਾਂ ਅਤੇ ਚੜਾਅ ਦੇ ਦੌਰਾਨ ਅਸੀਂ ਤਨਾਅ ਮਹਿਸੂਸ ਕਰਦੇ ਹਾਂ।

ਪਰ ਜੇ ਉਦਾਸੀ ਅਤੇ ਅਕੇਲੇਪਨ ਦੀ ਭਾਵਨਾ ਜੇ ਥੋੜ੍ਹੀ ਦੇਰ ਦੇ ਲਈ ਬਣੀ ਰਹਿੰਦੀ ਹੈ ਅਤੇ ਉਹ ਤੁਹਾਡੇ ਰੋਜ਼ਾਨਾ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ, ਤਾਂ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ। ਇਸ ਵਿੱਚ ਖੋਣੇ, ਸੌਣ ਜਾਂ ਕੰਮ ਕਰਨ ਜਿਹੀ ਦੈਨਿਕ ਗਤੀਵਿਧੀਆਂ ਨੂੰ ਮਹਿਸੂਸ ਕਰਨ, ਸੋਚਣ ਜਾਂ ਸੰਭਾਲਣ ਦੇ ਤਰੀਕੇ ਵਿੱਚ ਕੋਈ ਵੀ ਮੌਲਿਕ ਪਰਿਵਰਤਨ ਦੀ ਬਾਰੀਕੀ ਨਾਲ ਦੇਖਿਆ ਜਾਣਾ ਚਾਹੀਦਾ।

ਡਿਪ੍ਰੈਸ਼ਨ/ਅਵਸਾਦ ਦੇ ਕਈ ਲਕਸ਼ਣ ਹਨ, ਘੱਟ ਤੀਵਰਤਾ ਤੋਂ ਲੈ ਕੇ ਉੱਚ, ਸਰੀਰਕ ਅਤੇ ਮਾਨਸਿਕ ਦੋਨ੍ਹਾਂ ਰੂਪਾਂ ਵਿੱਚ, ਜੇ ਤੁਸੀਂ ਜਾਂ ਤੁਹਾਡਾ ਕੋਈ ਕਰੀਬੀ ਘੱਟ ਤੋਂ ਘੱਟ ਦੋ ਹਫਤਿਆਂ ਤੋਂ ਇਹੋ ਜਿਹਾ ਅਨੁਭਵ ਕਰ ਰਿਹਾ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਤੋਂ ਇੱਕ ਵਾਰ ਜਾਂਚ ਜ਼ਰੂਰ ਕਰਵਾਉਣੀ ਹਾਚੀਦੀ।

 • ਲਗਾਤਾਰ ਉਦਾਸ, ਚਿੰਚਿਤ, ਜਾਂ “ਖਾਲੀ” ਮੂੜ
 • ਸ਼ੌਂਕ ਅਤੇ ਗਤੀਵਿਧੀਆਂ ਵਿੱਚ ਰੂਚੀ ਜਾਂ ਖੁਸ਼ੀ ਦਾ ਨੁਕਸਾਨ
 • ਬਹੁਤ ਘੱਟ ਜਾਂ ਬਹੁਤ ਘੱਟ ਸੌਣਾ
 • ਨਿਰਾਸ਼ਾ, ਨਿਰਾਸ਼ਵਾਦ ਦੀ ਭਾਵਨਾਵਾਂ
 • ਸ਼ਿਕਵੇ, ਵਿਅਰਥਤਾ, ਅਸਹਾਯਤਾ ਦੀ ਭਾਵਨਾ
 • ਊਰਜਾ ਵਿੱਚ ਘਾਟ, ਧਕਾਨ, “ਧੀਮਾ” ਹੋਣਾ
 • ਧਿਆਨ ਕੇਂਦਰਿਤ ਕਰਨ, ਯਾਦ ਰੱਖਣ, ਫੈਸਲੇ ਲੈਣ ਵਿੱਚ ਕਠਿਨਾਈ
 • ਸੌਣ ਵਿੱਚ ਕਠਿਨਾਈ, ਸਵੇਰੇ ਜਲਦੀ ਉਠਣਾ, ਜਾਂ ਦੇਰ ਤੱਕ ਸੌਣਾ
 • ਭੁੱਖ ਅਤੇ / ਜਾਂ ਅਨਪੇਕਸ਼ਿਤ ਵਜ਼ਨ ਵਿੱਚ ਬਦਲਾਅ
 • ਮੌਤ ਜਾਂ ਆਤਮਹੱਤਿਆ ਦੇ ਵਿਚਾਰ, ਆਤਮਹੱਤਿਆ ਦੀ ਕੋਸ਼ਿਸ਼
 • ਬੇਚੈਨੀ, ਚਿੜਚਿੜਾਪਨ
 • ਸਪੱਸ਼ਟ ਸਰੀਰਕ ਕਾਰਨ ਅਤੇ/ਜਾਂ ਇੱਕ ਇਲਾਜ ਦੇ ਨਾਲ ਵੀ ਆਰਾਮ ਨਾ ਕਰੇ

ਸਮਾਨਯ ਉਦਾਸੀ ਅਤੇ ਅਵਸਾਦ (ਡਿਪ੍ਰੈਸ਼ਨ) ਦੇ ਵਿੱਚ ਫਰਕ ਕਰਨਾ:-

ਸਾਡੇ ਸਾਰਿਆਂ ਦੇ ਚੰਗੇ ਅਤੇ ਮਾੜੇ ਦਿਨ ਹੂਮਦੇ ਹਨ। ਹਰ ਕੋਈ ਕਈ ਵਾਰ ਉਦਾਸ ਜਾਂ ਇਕੱਲਾਪਨ ਮਹਿਸੂਸ ਕਰਦਾ ਹੈ। ਇਹ ਸਮਾਨਯ ਹੈ।

ਡਿਪ੍ਰੈਸ਼ਨ ਅੱਲਗ ਹੈ। ਜੇ ਭਾਵਨਾਵਾਂ ਦੋ ਹਫਤਿਆਂ ਤੋਂ ਵੱਧ ਸਮੇਂ ਤੱਕ ਰਹਿੰਦੀਆਂ ਹਨ ਅਤੇ ਕੁਝ ਵੀ ਤੁਹਾਨੂੰ ਚੰਗਾ ਮਹਿਸੂਸ ਨਹੀਂ ਹੁੰਦਾ ਹੈ, ਤਾਂ ਤੁਹਾਡੇ ਮੂੜ ਵਿੱਚ ਬਦਲਾਅ, ਸੁਭਾਅ ਨੀਂਦ ਅਤੇ ਭੁੱਖ ਲਗਨ ਲਗਦੀ ਹੈ, ਉਦੋਂ ਤੁਹਾਨੂੰ ਸਹਾਇਤਾ ਲੈਣੀ ਚਾਹੀਦੀ।

ਡਿਪ੍ਰੈਸ਼ਨ/ਅਵਸਾਦ ਹਲਕੇ ਤੋਂ ਗੰਭੀਰ ਤੱਕ ਅਤੇ ਵੱਖਰੇ ਹੋ ਸਕਦੇ ਹਨ। ਪ੍ਰਮੁੱਖ ਡਿਪ੍ਰੈਸ਼ਨ/ਅਵਸਾਦ ਵਿੱਚ ਗੰਭੀਰ ਲਕਸ਼ਣ ਹੁੰਦੇ ਹਨ, ਜਿਹੜੇ ਖਾਣ, ਸੌਣ, ਕੰਮ ਕਰਨ, ਅਧਿਐਨ ਕਰਨ ਦੀ ਤੁਹਾਡੀ ਕਸ਼ਮਤਾ ਵਿੱਚ ਰੁਕਾਵਟ ਪਾਉਂਦੇ ਹਨ। ਲਗਾਤਾਰ ਡਿਪ੍ਰੈਸ਼ਨ/ਅਵਸਾਦ ਗ੍ਰਸਤਤਾ ਵਿਕਾਰ ਇੱਕ ਉਦਾਸ ਮਨੋਦਸ਼ਾ ਹੈ ਜਿਹੜੀ ਘੱਟ ਤੋਂ ਘੱਟ 2 ਸਾਲ ਤੱਕ ਰਹਿੰਦੀ ਹੈ।

What is Depression?

Treatment of Depression

Causes of Depression

Stigma About Depression

ਹੋਰ ਮਾਨਸਿਕ ਸਿਹਤ ਬਾਰੇ ਵਿਸ਼ੇ ਪੜ੍ਹੋ

ਸਕਿਜ਼ੋਫ੍ਰੇਨੀਆ ਨੂੰ ਸਮਝਣਾ- ਇਸਦੇ ਲਕਸ਼ਣ, ਕਾਰਨ ਅਤੇ ਇਲਾਜ

ਸਕਿਜ਼ੋਫ੍ਰੇਨੀਆ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ। ਸਕਿਜ਼ੋਫ੍ਰੇਨੀਆ ਵਾਲਾ ਵਿਅਕਤੀ ਵਾਸਤਵਿਕਤਾ ਨਾਲ ਸੰਪਰਕ ਖੋ ਦਿੰਦਾ ਹੈ ਅਤੇ ਉਸੇ ਸਮਝਣ ਵਿੱਚ ਕਠਿਨਾਈ ਹੁੰਦੀ ਹੈ ਕਿ ਕਿਹੜਾ ਵਿਚਾਰ…

ਬੱਚਿਆਂ ਵਿੱਚ ਸਿੱਖਣ ਵਿੱਚ ਅਸਮਰੱਥਾ

ਸਕੂਲ ਇੱਕ ਬੱਚੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬੱਚਿਆਂ ਨੂੰ ਸਿੱਖਣ ਦੀ ਕਸ਼ਮਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਵਿਹਾਰਾਂ ਨੂੰ ਚੰਗੀ ਤਰ੍ਹਾਂ ਨਾਲ ਸੁਭਾਅ ਵਿੱਚ ਲਿਆਉਣ…

ਬੱਚਿਆਂ ਵਿੱਚ ਵਰਤਾਓ ਸੰਬੰਧੀ ਵਿਗਾੜ

ਸਾਰੇ ਛੋਟੇ ਬੱਚੇ ਸ਼ਰਾਰਤੀ, ਦੁਸ਼ਟ ਅਤੇ ਆਵੇਗੀ ਹੋ ਸਕਦੇ ਹਨ, ਜੋ ਕਿ ਬਿਲਕੁਲ ਸਾਮਨਾਯ ਹੈ। ਹਾਲਾਂਕਿ, ਕੁਝ ਬੱਚਿਆਂ ਵਿੱਚ ਬੇਹੱਦ ਕਠਿਨ ਅਤੇ ਚੁਣੌਤੀਪੂਰਨ ਸੁਭਾਅ ਹੁੰਦਾ ਹੈ ਜੋ ਕਿ ਉਹਨਾਂ ਦੀ ੳੇੁਮਰ ਅਨੁਸਾਰ…

ਬੱਚਿਆਂ ਵਿੱਚ ਭਾਵਨਾਤਮਕ ਮੁਸ਼ਕਿਲਾਂ

ਸਾਡੇ ਬੱਚਿਆਂ ਦਾ ਮਾਨਸਿਕ ਤੰਦਰੁਸਤੀ ਸਾਡੇ ਸਾਰਿਆ ਦੇ ਲਈ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ। ਤਥ ਇਹ ਹੈ, ਕਈ ਮਾਨੁਿਸਕ ਵਿਕਾਰ ਬਚਪਨ ਜਾਂ ਕਿਸ਼ੋਰਾਵਸਥਾ ਵਿੱਚ ਆਪਣੀ ਸ਼ੁਰੂਆਤ…

ਮਨੋਰੋਗ: ਇਲਾਜ, ਪ੍ਰਕਿਰਿਆ, ਕੀਮਤ, ਲੱਛਣ ਅਤੇ ਖਤਰੇ ਦੇ ਕਾਰਨ

ਸਾਈਕੋਸਿਸ ਸ਼ਬਦ ਉਨ੍ਹਾਂ ਪਰਿਸਥਿਤੀਆਂ ਦਾ ਇੱਕ ਸੈਟ ਦਾ ਵਰਣਨ ਕਰਦਾ ਹੈ ਜੋ ਕਿ ਵਿਅਕਤੀ ਦੇ ਸਮਾਨਯ ਸੁਭਾਅ ਉੱਤੇ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਕੋਈ ਸੋਚਦਾ ਹੈ, ਮਹਿਸੂਸ ਕਰਦਾ ਹੈ ਜਾਂ ਸਮਝਦਾ ਹੈ…

ਭੁੱਲਣ ਦੀ ਬਿਮਾਰੀ

ਉਮਰ ਵੱਧਣ ਦੇ ਨਾਲ-ਨਾਲ ਲੋਕਾਂ ਨੂੰ ਭੁੱਲਣ ਦੀ ਬਿਮਾਰੀ ਇੱਕ ਆਮ ਸਮੱਸਿਆ ਤੇ ਸਥਿਤੀ ਹੈ। ਜਿਸ ਵਿੱਚ ਨਾਂਅ ਭੁੱਲ ਜਾਣਾ, ਸੰਖਿਆ ਭੁੱਲ ਜਾਣਾ, ਇਹ ਘਟਨਾਵਾਂ ਉਮਰ ਦੇ ਨਾਲ ਵੱਧ ਜਾਂਦੀ ਹੈ। ਯਾਦਾਂ ਅਤੇ ਕੁੱਝ ਘਟਨਾਵਾਂ ਸਮੇਂ ਦੇ ਨਾਲ-ਨਾਲ ਦੂਰ ਹੋਣ (ਖੋਣ) ਲਗਦੀਆਂ ਹਨ…

ਨੀਂਦ ਵਿਕਾਰ – ਇਨਸੌਮਨੀਆ ਲੱਛਣ, ਕਾਰਨ ਅਤੇ ਇਲਾਜ

ਇਹ ਵਿਕਾਰ ਕਈ ਸਥਿਤੀਆਂ ਦਾ ਇੱਕ ਸਮੂਹ ਹੈ ਜੋ ਨੀਂਦ ਦੇ ਪੈਟਰਨ ਵਿੱਚ ਬਦਲਾਵ ਲਿਆਉਂਦਾ ਹੈ, ਅਤੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ, ਵਅਸਕਾਂ ਵਿੱਚ ਸਲੀਪ…

ਦੁਵਿਧਰੁਵੀ ਵਿਕਾਰ: ਲਕਸ਼ਣ, ਕਾਰਨ, ਪ੍ਰਕਾਰ ਅਤੇ ਇਲਾਜ

ਦਵਿਧਰੁਵੀ ਵਿਕਾਰ ਇੱਕ ਮਨੋਦਸ਼ਾ ਵਿਕਾਰ ਹੈ ਜੋ ਮਨੋਦਸ਼ਾ ਵਿੱਚ ਅਤਿਆਧਿਕ ਬਦਲਾਵ ਦੀ ਵਿਸ਼ੇਸਤਾ ਹੈ। ਇਸ ਨੂੰ ਉਨਮਤ ਅਵਸਾਦ ਗ੍ਰਸਤਾ ਬਿਮਾਰੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ…

ਮੂਡ ਸੰਬੰਧੀ ਵਿਗਾੜ

ਮਨੋਦਸ਼ਾ ਵਿਕਾਰ ਉਹਨਾਂ ਸਥਿਤੀਆਂ ਦਾ ਇੱਕ ਸਮੂਹ ਹੈ ਜੋ ਮੂੜ ਵਿੱਚ ਅਸਮਾਨਯ ਪਰਿਵਰਤਨਾਂ ਦੀ ਵਿਸ਼ੇਸਤਾ ਹੈ ਜੋ ਕਿਸੇ ਦੀ ਪਰਿਸਥਤੀਆਂ ਦੇ ਅਨੁਪਾਤ ਤੋਂ ਬਾਹਰ ਹੈ। ਵਾਤਾਵਰਣ ਦੇ ਅਨੁਸਾਰ ਮਨੋਦਸ਼ਾ ਵਿੱਚ …

ਚਿੰਤਾ ਦੇ ਲੱਛਣ, ਕਾਰਨ ਅਤੇ ਇਲਾਜ

Related Posts:ਸ਼ਰਾਬ ਅਤੇ ਨਸ਼ੇ ਦੀ ਲੱਤਆਬਸੇਸਿਵ ਕੰਪਲਸਿਵ ਡਿਸਆਰਡਰ (ਓ.ਸੀ.ਡੀ.)ਚਿੰਤਾ ਵਿਕਾਰ ਕੀ ਹੈ?ਤਣਾਅ ਦੇ ਲੱਛਣ, ਕਾਰਨ ਅਤੇ ਪ੍ਰਬੰਧਨਸਕਿਜ਼ੋਫ੍ਰੇਨੀਆ ਨੂੰ ਸਮਝਣਾ- ਇਸਦੇ ਲਕਸ਼ਣ, ਕਾਰਨ ਅਤੇ ਇਲਾਜਦੁਵਿਧਰੁਵੀ ਵਿਕਾਰ: ਲਕਸ਼ਣ, ਕਾਰਨ, ਪ੍ਰਕਾਰ ਅਤੇ ਇਲਾਜ

Leave reply:

Your email address will not be published. Required fields are marked *